ਜਿੱਥੇ ਮੰਦਿਰ ਢਾਹਿਆ ਸੀ, ਉਸੇ ਜਗ੍ਹਾਂ ਤੇ ਬਣਾਉਣਾ ਸਮਾਜ ਦੀ ਵੱਡੀ ਜਿੱਤ-ਸੰਤ ਸਤਵਿੰਦਰ ਹੀਰਾ

ਜਿੱਥੇ ਮੰਦਿਰ ਢਾਹਿਆ ਸੀ, ਉਸੇ ਜਗ੍ਹਾਂ ਤੇ ਬਣਾਉਣਾ ਸਮਾਜ ਦੀ ਵੱਡੀ ਜਿੱਤ-ਸੰਤ ਸਤਵਿੰਦਰ ਹੀਰਾ

ਹੁਸ਼ਿਆਰਪੁਰ, ਤਰਸੇਮ ਦੀਵਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਦੇ ਪ੍ਰਧਾਨ ਸੰਤ ਸਰਵਣ ਦਾਸ ਨੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਬਾਰੇ ਆਇਆ ਸੁਪਰੀਮ ਕੋਰਟ...